skip to content

Samrasta Sankalp Yatra: ਨਿਤਿਨ ਨਵੀਨ ਨੇ ਜਲੰਧਰ ਤੋਂ ਸ਼ੁਰੂ ਕੀਤੀ ਸਮਰਸਤਾ ਸੰਕਲਪ ਯਾਤਰਾ, 7 ਸੂਬਿਆਂ ਦੇ 47 ਸ਼ਹਿਰਾਂ ਵਿੱਚ ਪਹੁੰਚੇਗੀ ਯਾਤਰਾ

Samrasta Sankalp Yatra: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਬੁੱਧਵਾਰ ਨੂੰ ਪੰਜਾਬ ਦੇ ਜਲੰਧਰ ਤੋਂ ਸਮਰਸਤਾ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਲੰਧਰ ਤੋਂ ਸ਼ੁਰੂ ਹੋ ਕੇ ਕਾਸ਼ੀ ਤੱਕ ਜਾਣ ਵਾਲੀ ਇਹ ਯਾਤਰਾ 2,500 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰੇਗੀ ਅਤੇ ਸੱਤ ਸੂਬਿਆਂ ਦੇ 47 ਸ਼ਹਿਰਾਂ ਵਿੱਚੋਂ … Continue reading Samrasta Sankalp Yatra: ਨਿਤਿਨ ਨਵੀਨ ਨੇ ਜਲੰਧਰ ਤੋਂ ਸ਼ੁਰੂ ਕੀਤੀ ਸਮਰਸਤਾ ਸੰਕਲਪ ਯਾਤਰਾ, 7 ਸੂਬਿਆਂ ਦੇ 47 ਸ਼ਹਿਰਾਂ ਵਿੱਚ ਪਹੁੰਚੇਗੀ ਯਾਤਰਾ