skip to content

Samrala: ਖੰਨਾ ਰੋਡ ’ਤੇ ਭਿਆਨਕ ਟੱਕਰ, ਨਸ਼ੇ ਵਿੱਚ ਧੁੱਤ ਕਾਰ ਚਾਲਕ ਨੇ ਲੈ ਲਈ ਜੋੜੇ ਦੀ ਜਾਣ

ਨੈਸ਼ਨਲ ਡੈਸਕ: ਸਮਰਾਲਾ ਦੇ ਖੰਨਾ ਰੋਡ ’ਤੇ ਨਸ਼ੇ ਵਿੱਚ ਧੁੱਤ ਕਾਰ ਚਾਲਕ ਨੇ ਬੇਕਾਬੂ ਹੋ ਕੇ ਇੱਕ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਸਵਾਰ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਪਤੀ ਗੰਭੀਰ ਜ਼ਖਮੀ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ। ਇਹ ਦੁਰਘਟਨਾ ਪਿੰਡ ਕੁੱਲੇਵਾਲ ਦੇ ਨੇੜੇ … Continue reading Samrala: ਖੰਨਾ ਰੋਡ ’ਤੇ ਭਿਆਨਕ ਟੱਕਰ, ਨਸ਼ੇ ਵਿੱਚ ਧੁੱਤ ਕਾਰ ਚਾਲਕ ਨੇ ਲੈ ਲਈ ਜੋੜੇ ਦੀ ਜਾਣ