skip to content

ਸੰਬਲਪੁਰ: 10-15 ਹਜ਼ਾਰ ਸਾਲ ਪੁਰਾਣੀ ਗੁਫ਼ਾ ਦੀ ਖੋਜ, ਓਡੀਸ਼ਾ ਦੇ ਇਤਿਹਾਸ ਵਿੱਚ ਇਸ ਦਾ ਕੀ ਮੱਹਤਵ ਆਉ ਪੜੋਂ

ਭੁਵਨੇਸ਼ਵਰ (ਦੈਨਿਕ ਸਵੇਰਾ): ਸੰਬਲਪੁਰ ਜ਼ਿਲ੍ਹੇ ਵਿੱਚ ਇੱਕ ਅਜਿਹੀ ਗੁਫ਼ਾ ਮਿਲੀ ਹੈ ਜੋ ਸਦੀਆਂ ਤੋਂ ਪੱਥਰ ਕਲਾ ਨਾਲ ਭਰੀ ਹੋਈ ਸੀ। ਹਾਲ ਹੀ ਵਿੱਚ ASI ਦੀ ਪੂਰੀ ਸਰਕਲ ਦੀ ਟੀਮ ਨੇ ਵਿਗਿਆਨਕ ਖੋਜ ਦੌਰਾਨ ਇਸ ਇਤਿਹਾਸਕ ਖੋਜ ਨੂੰ ਸਾਹਮਣੇ ਲਿਆ। (Archaeological Survey of India) ASI ਦੇ ਸੁਪਰਿੰਟੈਂਡਿੰਗ ਆਰਕੀਓਲੋਜਿਸਟ (Superintending Archaeologist) ਦਿਬਿਸ਼ਾਦਾ ਬ੍ਰਜਸੁੰਦਰ ਗਰਨਾਇਕ (Dibishada Brajasunder Garnayak) … Continue reading ਸੰਬਲਪੁਰ: 10-15 ਹਜ਼ਾਰ ਸਾਲ ਪੁਰਾਣੀ ਗੁਫ਼ਾ ਦੀ ਖੋਜ, ਓਡੀਸ਼ਾ ਦੇ ਇਤਿਹਾਸ ਵਿੱਚ ਇਸ ਦਾ ਕੀ ਮੱਹਤਵ ਆਉ ਪੜੋਂ