skip to content

ਸਲਮਾਨ ਖਾਨ ਦਾ ਨਵਾਂ ਲੁੱਕ ਹੋਇਆ ਵਾਇਰਲ, ਆਮਿਰ ਖਾਨ ਨਾਲ ਇਵੈਂਟ ‘ਚ ਛਾਏ, ਕੀ SVC63 ਲਈ ਕਰ ਰਹੇ ਹਨ ਤਿਆਰੀ?

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇੱਕ ਵਾਰ ਫਿਰ ਆਪਣੇ ਨਵੇਂ ਅਵਤਾਰ ਕਾਰਨ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਫਿਲਮ ‘ਲਗਾਨ’ ਦੀ 25ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਇੱਕ ਖਾਸ ਸਮਾਗਮ ਵਿੱਚ ਸਲਮਾਨ ਖਾਨ ਨੇ ਸ਼ਾਨਦਾਰ ਐਂਟਰੀ ਕੀਤੀ। ਇਸ ਮੌਕੇ ‘ਤੇ ਉਹ ਆਮਿਰ ਖਾਨ ਦੇ ਨਾਲ ਇੱਕੋ ਮੰਚ ‘ਤੇ ਨਜ਼ਰ ਆਏ, ਜਿਸ ਨੇ ਪ੍ਰਸ਼ੰਸਕਾਂ ਨੂੰ ਕਾਫੀ ਉਤਸ਼ਾਹਿਤ … Continue reading ਸਲਮਾਨ ਖਾਨ ਦਾ ਨਵਾਂ ਲੁੱਕ ਹੋਇਆ ਵਾਇਰਲ, ਆਮਿਰ ਖਾਨ ਨਾਲ ਇਵੈਂਟ ‘ਚ ਛਾਏ, ਕੀ SVC63 ਲਈ ਕਰ ਰਹੇ ਹਨ ਤਿਆਰੀ?