skip to content

ਲੁਧਿਆਣਾ: ਤਨਖਾਹ ਦੇ ਝਗੜੇ ਨੇ ਲਿਆ ਖ਼ਤਰਨਾਕ ਰੂਪ — ਮਾਲਕ ਨੇ ਚਲਾਈਆਂ ਗੋਲੀਆਂ

ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਦੇ ਮਾਡਲ ਟਾਊਨ ਵਰਗੇ ਪੌਸ਼ ਇਲਾਕੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਨੇਲ ਸਟੂਡੀਓ ਦੇ ਮਾਲਕ ਨੇ ਤਣਾਅ ਭਰੇ ਝਗੜੇ ਦੌਰਾਨ ਆਪਣੀ ਲਾਇਸੈਂਸੀ ਪਿਸਤੌਲ ਨਾਲ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ, ਪਰ ਗੋਲੀਬਾਰੀ ਦੀ ਆਵਾਜ਼ ਨੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ … Continue reading ਲੁਧਿਆਣਾ: ਤਨਖਾਹ ਦੇ ਝਗੜੇ ਨੇ ਲਿਆ ਖ਼ਤਰਨਾਕ ਰੂਪ — ਮਾਲਕ ਨੇ ਚਲਾਈਆਂ ਗੋਲੀਆਂ