skip to content

BIG NEWS : ਰੂਸ ਨੇ ਯੂਕਰੇਨ ‘ਤੇ ਕੀਤਾ ਵੱਡਾ ਹਮਲਾ: 600 ਤੋਂ ਵੱਧ ਡਰੋਨ ਅਤੇ 40 ਤੋਂ ਵੱਧ ਮਿਜ਼ਾਈਲਾਂ ਦਾਗੀਆਂ; 6 ਦੀ ਮੌਤ, 29 ਜ਼ਖਮੀ

ਯੂਕਰੇਨ ਵਿੱਚ ਰੂਸੀ ਹਮਲਿਆਂ ਨੇ ਇਕ ਵਾਰ ਫਿਰ ਤਣਾਅ ਨੂੰ ਤੇਜ਼ ਕਰ ਦਿੱਤਾ ਹੈ। ਜਦੋਂ ਦੁਨੀਆ ਦਾ ਧਿਆਨ ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਈਰਾਨ ਦਰਮਿਆਨ ਵੱਧ ਰਹੇ ਤਣਾਅ ਵੱਲ ਕੇਂਦਰਿਤ ਹੈ, ਉੱਥੇ ਹੀ ਰੂਸ ਨੇ ਯੂਕਰੇਨ ਦੇ ਅੱਠ ਖੇਤਰਾਂ ‘ਚ ਰਾਤੋ-ਰਾਤ ਵਿਆਪਕ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 6 ਲੋਕ ਮਾਰੇ ਗਏ ਅਤੇ 29 ਹੋਰ … Continue reading BIG NEWS : ਰੂਸ ਨੇ ਯੂਕਰੇਨ ‘ਤੇ ਕੀਤਾ ਵੱਡਾ ਹਮਲਾ: 600 ਤੋਂ ਵੱਧ ਡਰੋਨ ਅਤੇ 40 ਤੋਂ ਵੱਧ ਮਿਜ਼ਾਈਲਾਂ ਦਾਗੀਆਂ; 6 ਦੀ ਮੌਤ, 29 ਜ਼ਖਮੀ