Rudraprayag Accident : ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਅਗਸਤਯਮੁਨੀ ਬਲਾਕ ਦੀ ਕਿਉਂਜਾ ਘਾਟੀ ਵਿੱਚ ਕੰਦਾਰਾ ਮੋਟਰ ਰੋਡ ‘ਤੇ, ਵਿਆਹ ਸਮਾਗਮ ਤੋਂ ਵਾਪਸ ਆ ਰਹੀ ਇੱਕ ਬੋਲੇਰੋ ਗੱਡੀ ਬੇਕਾਬੂ ਹੋ ਕੇ ਲਗਭਗ 500 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, … Continue reading ਸੰਤੁਲਨ ਵਿਗੜਨ ‘ਤੇ 500 ਮੀਟਰ ਡੂੰਘੀ ਖੱਡ ‘ਚ ਡਿੱਗੀ ਬੋਲੇਰੋ ! 4 ਦੀ ਮੌਤ, 6 ਜ਼ਖ਼ਮੀ ; ਵਿਆਹ ਸਮਾਗਮ ਤੋਂ ਆ ਰਹੇ ਸੀ ਵਾਪਸ
Copy and paste this URL into your WordPress site to embed
Copy and paste this code into your site to embed