skip to content

RTO ਦੀ ਵੱਡੀ ਉਪਲਬਧੀ, ਸਾਢੇ 6 ਮਹੀਨਿਆਂ ’ਚ 74 ਹਜ਼ਾਰ ਤੋਂ ਵੱਧ ਲਾਇਸੈਂਸ ਸੇਵਾਵਾਂ ਦਾ ਨਿਪਟਾਰਾ

ਖੇਤਰੀ ਟਰਾਂਸਪੋਰਟ ਦਫ਼ਤਰ (ਆਰ.ਟੀ.ਓ.) ਨੇ ਡਰਾਈਵਿੰਗ ਲਾਇਸੈਂਸ ਅਤੇ ਲਰਨਿੰਗ ਲਾਇਸੈਂਸ ਨਾਲ ਜੁੜੀਆਂ ਸੇਵਾਵਾਂ ਦੇ ਨਿਪਟਾਰੇ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਆਰ.ਟੀ.ਓ. ਮਨਕਵਲ ਸਿੰਘ ਚਾਹਲ ਨੇ ਦੱਸਿਆ ਕਿ ਵਿਭਾਗ ਵਿੱਚ ਡਰਾਈਵਿੰਗ ਲਾਇਸੈਂਸ (ਡੀ.ਐੱਲ.) ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਨਾਲ ਸਬੰਧਿਤ ਕੋਈ ਵੀ ਮਨਜ਼ੂਰੀ ਬਕਾਇਆ ਨਹੀਂ ਹੈ ਅਤੇ ਸਾਰੇ ਕੰਮ ਸਮੇਂ ਸਿਰ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ … Continue reading RTO ਦੀ ਵੱਡੀ ਉਪਲਬਧੀ, ਸਾਢੇ 6 ਮਹੀਨਿਆਂ ’ਚ 74 ਹਜ਼ਾਰ ਤੋਂ ਵੱਧ ਲਾਇਸੈਂਸ ਸੇਵਾਵਾਂ ਦਾ ਨਿਪਟਾਰਾ