skip to content

‘ਏਕਤਾ ਤੇ ਵਿਭਿੰਨਤਾ ਭਾਰਤ ਦੇ DNA ‘ਚ ਹੈ,’ ਨਿਊਯਾਰਕ ਦੇ ਮੈਡੀਸਨ ਸਕੁਏਅਰ ‘ਤੇ ਬੋਲੇ RSS ਮੁਖੀ ਮੋਹਨ ਭਾਗਵਤ

Madison Square Garden New York : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿਖੇ ਆਯੋਜਿਤ ‘ਯੂਨੀਵਰਸਲ ਏਕਤਾ ਸਮਾਰੋਹ’ ਵਿੱਚ ਭਾਰਤ ਦੀ ਵਿਭਿੰਨਤਾ, ਏਕਤਾ, ਮਨੁੱਖਤਾ ਅਤੇ ਅਧਿਆਤਮਿਕ ਵਿਕਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਏਕਤਾ ਅਤੇ ਵਿਭਿੰਨਤਾ ਭਾਰਤ ਦੇ ਡੀਐਨਏ ਵਿੱਚ ਸ਼ਾਮਲ ਹਨ। ਇਸ ਸਮਾਗਮ ਵਿੱਚ … Continue reading ‘ਏਕਤਾ ਤੇ ਵਿਭਿੰਨਤਾ ਭਾਰਤ ਦੇ DNA ‘ਚ ਹੈ,’ ਨਿਊਯਾਰਕ ਦੇ ਮੈਡੀਸਨ ਸਕੁਏਅਰ ‘ਤੇ ਬੋਲੇ RSS ਮੁਖੀ ਮੋਹਨ ਭਾਗਵਤ