skip to content

R.K. Arya ਕਾਲਜ ਦੀ ਵੱਡੀ ਪਹਿਲ: ਕ੍ਰਿਕਟ ਖੇਡਣ ਦੇ ਚਾਹਵਾਨਾਂ ਨੂੰ ਮਿਲੇਗੀ ਫ੍ਰੀ ਕੋਚਿੰਗ

ਪੰਜਾਬ ਡੈਸਕ (ਦੈਨਿਕ ਸਵੇਰਾ): ਨਵਾਂਸ਼ਹਿਰ ਦੇ ਪ੍ਰਸਿੱਧ R.K. Arya ਕਾਲਜ ਅਤੇ ਨਵਾਂਸ਼ਹਿਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਵਿਚਕਾਰ ਇੱਕ ਅਹਿਮ ਸਮਝੌਤਾ ਹੋਇਆ ਹੈ। ਇਸ ਤਹਿਤ ਕਾਲਜ ਵਿੱਚ ਪੜ੍ਹਨ ਵਾਲੇ ਅਤੇ ਨਵੇਂ ਦਾਖ਼ਲਾ ਲੈਣ ਵਾਲੇ ਖਿਡਾਰੀਆਂ ਨੂੰ ਕ੍ਰਿਕਟ ਖੇਡਣ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਖਿਡਾਰੀਆਂ ਲਈ ਮੁੱਖ ਸਹੂਲਤਾਂ ਅਤੇ ਜਾਣਕਾਰੀ: ਮੁਫ਼ਤ ਕੋਚਿੰਗ: ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਸ੍ਰੀ ਪ੍ਰਵੀਨ ਸਰੀਨ … Continue reading R.K. Arya ਕਾਲਜ ਦੀ ਵੱਡੀ ਪਹਿਲ: ਕ੍ਰਿਕਟ ਖੇਡਣ ਦੇ ਚਾਹਵਾਨਾਂ ਨੂੰ ਮਿਲੇਗੀ ਫ੍ਰੀ ਕੋਚਿੰਗ