skip to content

PUNJAB : ਲੁਧਿਆਣਾ ‘ਚ ਸੇਵਾਮੁਕਤ ਏਐਸਆਈ ਨੇ ਕੀਤੀ ਆਤਮ-ਹੱਤਿਆ ; ਸੁਸਾਈਡ ਨੋਟ ‘ਚ ਪ੍ਰਗਟਾਇਆ ਆਪਣਾ ਦੁੱਖ

Ludhinana News : ਪੰਜਾਬ ਪੁਲਿਸ ਪ੍ਰਸ਼ਾਸਨ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੇ ਲੁਧਿਆਣਾ ਦੇ ਜਮਾਲਪੁਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਭਾਮੀਆਂ ਖੁਰਦ ਖੇਤਰ ਵਿੱਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਗੁਰਦੇਵ ਸਿੰਘ ਵਜੋਂ ਹੋਈ ਹੈ। ਸੁਸਾਈਡ ਨੋਟ ਵਿੱਚ ਮਾਨਸਿਕ … Continue reading PUNJAB : ਲੁਧਿਆਣਾ ‘ਚ ਸੇਵਾਮੁਕਤ ਏਐਸਆਈ ਨੇ ਕੀਤੀ ਆਤਮ-ਹੱਤਿਆ ; ਸੁਸਾਈਡ ਨੋਟ ‘ਚ ਪ੍ਰਗਟਾਇਆ ਆਪਣਾ ਦੁੱਖ