skip to content

Uttarakhand : 400 ਮੀਟਰ ਡੂੰਘੀ ਖੱਡ ‘ਚ ਡਿੱਗੀ ਈਕੋ ਕਾਰ ; ਤਿੰਨ ਲੋਕਾਂ ਦੀ ਮੌਤ, ਜ਼ਖ਼ਮੀਆਂ ਨੂੰ ਕੀਤਾ ਜਾਵੇਗਾ ਏਅਰਲਿਫਟ

Car Fell Into Gorge : ਸ਼ਨੀਵਾਰ ਸਵੇਰੇ ਉਤਰਾਖੰਡ ਦੇ ਚਮੋਲੀ ‘ਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਦੇਵਾਲ-ਲੋਹਾਜੰਗ ਮੋਟਰ ਰੋਡ ‘ਤੇ ਲਵਾਨੀ ਨੇੜੇ ਇੱਕ ਈਕੋ ਕਾਰ 400 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਗੱਡੀ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਗੱਡੀ ਦੇਹਰਾਦੂਨ ਤੋਂ … Continue reading Uttarakhand : 400 ਮੀਟਰ ਡੂੰਘੀ ਖੱਡ ‘ਚ ਡਿੱਗੀ ਈਕੋ ਕਾਰ ; ਤਿੰਨ ਲੋਕਾਂ ਦੀ ਮੌਤ, ਜ਼ਖ਼ਮੀਆਂ ਨੂੰ ਕੀਤਾ ਜਾਵੇਗਾ ਏਅਰਲਿਫਟ