skip to content

ਰੇਣੂ ਭਾਟੀਆ ਦੇ ਬਿਆਨ ‘ਤੇ ਭੜਕਿਆ ਨਰਸਿੰਗ ਸਟਾਫ਼, ਹਰਿਆਣਾ ਭਰ ਵਿੱਚ ‘ਪੈਨ-ਡਾਊਨ’ ਹੜਤਾਲ ਦਾ ਐਲਾਨ

ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਵੱਲੋਂ ਨਰਸਿੰਗ ਅਫ਼ਸਰਾਂ ਬਾਰੇ ਕੀਤੀਆਂ ਗਈਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਤੋਂ ਬਾਅਦ ਸੂਬੇ ਭਰ ਵਿੱਚ ਨਰਸਿੰਗ ਭਾਈਚਾਰੇ ਵਿੱਚ ਰੋਸ ਫੈਲ ਗਿਆ ਹੈ। ਨਰਸਿੰਗ ਸੰਗਠਨਾਂ ਨੇ ਇਸ ਨੂੰ ਪੂਰੇ ਨਰਸਿੰਗ ਵਰਗ ਦਾ ਅਪਮਾਨ ਕਰਾਰ ਦਿੰਦਿਆਂ ਰੇਣੂ ਭਾਟੀਆ ਨੂੰ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ … Continue reading ਰੇਣੂ ਭਾਟੀਆ ਦੇ ਬਿਆਨ ‘ਤੇ ਭੜਕਿਆ ਨਰਸਿੰਗ ਸਟਾਫ਼, ਹਰਿਆਣਾ ਭਰ ਵਿੱਚ ‘ਪੈਨ-ਡਾਊਨ’ ਹੜਤਾਲ ਦਾ ਐਲਾਨ