Punjab News
Punjab News

BJP News : ਰਾਹਤ ਪੈਕੇਜ ਦੇ 13,600 ਕਰੋੜ ਨੂੰ ਲੈ ਕੇ ਲੋਕਾਂ ਵਿਚ ਕਈ ਸਵਾਲ ਹਨ। ਇਸ ਖਾਸ ਇੰਟਰਵਿਊ ਵਿੱਚ ਬੀਜੇਪੀ ਦੇ ਸੀਨੀਅਰ ਆਗੂ SR Ladhar ਨੇ ਧਮਾਕੇਦਾਰ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਪੈਕੇਜ ਹਕੀਕਤ ਵਿੱਚ ਕਿਵੇਂ ਵਰਤਿਆ ਜਾਵੇਗਾ ਅਤੇ ਲੋਕਾਂ ਨੂੰ ਇਸ ਤੋਂ ਅਸਲ ਲਾਭ ਕਿਵੇਂ ਮਿਲੇਗਾ।