skip to content

BIG RELIEF FOR PASSENGERS : ਹੁਣ ਚੰਡੀਗੜ੍ਹ ਤੋਂ ਵਾਰਾਣਸੀ ਲਈ ਵਧੀਆ ਕਨੈਕਟਿਵਟੀ ,ਜਾਣੋ ਪੂਰਾ ਸ਼ਡਿਊਲ

ਨੈਸ਼ਨਲ ਨਿਊਜ਼ : ਗਰਮੀਆਂ ਦੇ ਮੌਸਮ ਦੌਰਾਨ ਯਾਤਰੀਆਂ ਦੀ ਵੱਧ ਰਹੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਨੇ ਚੰਡੀਗੜ੍ਹ ਤੋਂ ਵਾਰਾਣਸੀ ਲਈ ਇੱਕ ਨਵੀਂ ਸਮਰ ਸਪੈਸ਼ਲ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਇਹ ਚੰਡੀਗੜ੍ਹ ਤੋਂ ਚਲਾਈ … Continue reading BIG RELIEF FOR PASSENGERS : ਹੁਣ ਚੰਡੀਗੜ੍ਹ ਤੋਂ ਵਾਰਾਣਸੀ ਲਈ ਵਧੀਆ ਕਨੈਕਟਿਵਟੀ ,ਜਾਣੋ ਪੂਰਾ ਸ਼ਡਿਊਲ