skip to content

ਰਿਲਾਇੰਸ,ਮੇਟਾ ਸਾਂਝੇਦਾਰੀ: ਜਾਮਨਗਰ ਵਿੱਚ ਭਾਰਤ ਦਾ ਪਹਿਲਾ AI ਡੇਟਾ ਸੈਂਟਰ

ਭਾਰਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਇੱਕ ਵੱਡੀ ਤਰੱਕੀ ਹੋਣ ਜਾ ਰਹੀ ਹੈ। ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀ ਮਾਤਾ ਕੰਪਨੀ ਮੇਟਾ ਨੇ ਰਿਲਾਇੰਸ ਇੰਡਸਟਰੀਜ਼ ਨਾਲ ਮਿਲ ਕੇ ਭਾਰਤ ਵਿੱਚ ਆਪਣਾ ਪਹਿਲਾ AI ਡੇਟਾ ਸੈਂਟਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰੋਜੈਕਟ ਗੁਜਰਾਤ ਦੇ ਜਾਮਨਗਰ ਵਿੱਚ ਸ਼ੁਰੂ ਹੋਵੇਗਾ। ਇਸ ਸਾਂਝੇ ਪ੍ਰੋਜੈਕਟ ਵਿੱਚ ਰਿਲਾਇੰਸ ਇੰਡਸਟਰੀਜ਼ … Continue reading ਰਿਲਾਇੰਸ,ਮੇਟਾ ਸਾਂਝੇਦਾਰੀ: ਜਾਮਨਗਰ ਵਿੱਚ ਭਾਰਤ ਦਾ ਪਹਿਲਾ AI ਡੇਟਾ ਸੈਂਟਰ