Site icon Dainik Savera Punjab

ਰੀਨਾ ਦੀ ਚਲਾਕੀ ਨੇ ਖੁਫੀਆ ਏਜੰਸੀਆ ਨੂੰ ਝਂਸਾ ਦਿਤਾ, ਇਕ ਦੇਸ਼ ਤੋ ਵਿਦੇਸ਼ ਜਾਣ ਦੀ ਸਾਜਿਸ਼ ਤੇ ਪੁਲਿਸ ਦੇ ਕਾਬੂ

reena-cunning-intelligence-agencies-police-alert

reena-cunning-intelligence-agencies-police-alert

ਨਵੀਂ ਦਿਲੀ: ਅਜ਼ੀਬ ਘਟਣਾ ਨੇ ਇੱਕ ਹੈਰਾਨ ਜਣਕ ਸਂਖੇਪ ਪੈਦਾ ਕਰ ਦਿਤਾ ਹੈ ਕਿ ਭਾਰਤ ਦੇ ਪੁਲਿਸ ਅਤੇ ਏਜੰਸੀਆ ਦੇ ਹੁੰਦਿਆ ਹੋਏ ਵੀ ਇਹ ਘਟਣਾ ਕਿਂਵੇ ਘਟੀ ਤੇ ਕਿਂਵੇ ਸਭ ਦੀਆਂ ਨਂਜਰਾ ਨੂੰ ਅਣਜਾਮ ਦਿਤਾ।

ਭਾਂਜੇ ਦੀ ਸ਼ਾਦੀ ‘ਚ ਮਾਮਿਆਂ ਨੇ ਭਰਿਆ 1 ਕਰੋੜ 21 ਲੱਖ ਦਾ ਮਾਇਰਾ: 500 ਦੇ ਨੋਟਾਂ ਦੀਆਂ ਗੱਡੀਆਂ

ਮੁਹੱਲਾ ਕਟਰਾ ਨਿਵਾਸੀ ਮੁਹੰਮਦ ਰਾਸ਼ਿਦ ਦਾ ਪਹਿਲਾ ਨਿਕਾਹ 16 ਸਾਲ ਪਹਿਲਾਂ ਸ਼ਾਇਸਤਾ ਨਾਲ ਹੋਇਆ ਸੀ। ਦਸ ਸਾਲ ਪਹਿਲਾਂ ਰਾਸ਼ਿਦ ਸਾਊਦੀ ਅਰਬ ਗਿਆ ਅਤੇ ਉੱਥੇ ਇੱਕ ਹਸਪਤਾਲ ਵਿੱਚ ਨੌਕਰੀ ਕਰਨ ਲੱਗਾ। ਸੱਤ ਸਾਲ ਪਹਿਲਾਂ ਉਸਦੀ ਮੁਲਾਕਾਤ ਹਸਪਤਾਲ ਵਿੱਚ ਹੀ ਰੀਨਾ ਬੇਗਮ ਨਾਲ ਹੋਈ। ਦੋਵੇਂ ਨੇ ਛੇ ਸਾਲ ਪਹਿਲਾਂ ਨਿਕਾਹ ਕਰ ਲਿਆ ਅਤੇ ਸਾਊਦੀ ਅਰਬ ਵਿੱਚ ਇਕੱਠੇ ਰਹਿਣ ਲੱਗੇ।

Morning or Evening…ਕਿਹੜੇ ਸਮੇਂ ਗਰੀਨ ਟੀ ਪੀਣ ਨਾਲ ਮਿਲਦੈ ਵੱਧ ਫਾਇਦੈ, ਜਾਣੋ ਕੀ ਕਹਿੰਦੇ ਨੇ ਸਿਹਤ ਮਾਹਰ

ਜ਼ਿਲ੍ਹਾ ਪੁਲਿਸ ਅਧਿਕਾਰੀ ਅਮਿਤ ਕੁਮਾਰ ਆਨੰਦ ਨੇ ਕਿਹਾ ਕਿ ਬੰਗਲਾਦੇਸ਼ੀ ਰੀਨਾ ਬੇਗਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹ ਸਾਊਦੀ ਅਰਬ ਤੋਂ ਆਪਣੇ ਪਤੀ ਰਾਸ਼ਿਦ ਦੇ ਨਾਲ ਨੇਪਾਲ ਦੇ ਰਾਹੀਂ ਇੱਥੇ ਪਹੁੰਚੀ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੇ ਕਦਮ ਕਾਨੂੰਨੀ ਪ੍ਰਕਿਰਿਆ ਅਨੁਸਾਰ ਚੁੱਕੇ ਜਾਣਗੇ।

reena-cunning-intelligence-agencies-police-alert
Exit mobile version