skip to content

ਇੰਦੌਰ ‘ਚ ਰੈਪਿਡੋ ਚਾਲਕ ਵੱਲੋਂ ਨਾਬਾਲਿਗ ਨਾਲ ਜਬਰ ਜਨਾਹ, ਚੈਟਜੀਪੀਟੀ ਦੀ ਮਦਦ ਨਾਲ ਪੁਲਿਸ ਤੱਕ ਪਹੁੰਚੀ ਪੀੜਤਾ

ਨੈਸ਼ਨਲ ਡੈਸਕ: ਇੰਦੌਰ ਦੇ ਰਾਵਜੀ ਬਾਜ਼ਾਰ ਥਾਣਾ ਖੇਤਰ ਵਿੱਚ ਇੱਕ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਇਲਾਕੇ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਜਾਣਕਾਰੀ ਮੁਤਾਬਕ 17 ਸਾਲਾ ਲੜਕੀ ਨੇ ਰਾਜਵਾਡਾ ਖਰੀਦਦਾਰੀ ਲਈ ਰੈਪਿਡੋ ਐਪ ਰਾਹੀਂ ਬਾਈਕ ਬੁੱਕ ਕੀਤੀ ਸੀ। ਰਸਤੇ ਵਿੱਚ ਰੈਪਿਡੋ ਚਾਲਕ ਅੰਕਿਤ ਨਾਗਰ ਨੇ ਉਸਨੂੰ ਸਸਤੇ … Continue reading ਇੰਦੌਰ ‘ਚ ਰੈਪਿਡੋ ਚਾਲਕ ਵੱਲੋਂ ਨਾਬਾਲਿਗ ਨਾਲ ਜਬਰ ਜਨਾਹ, ਚੈਟਜੀਪੀਟੀ ਦੀ ਮਦਦ ਨਾਲ ਪੁਲਿਸ ਤੱਕ ਪਹੁੰਚੀ ਪੀੜਤਾ