skip to content

ਸਮ੍ਰਿਤੀ ਮੰਧਾਨਾ ਦੀ ਧਮਾਕੇਦਾਰ ਪਾਰੀ ਨਾਲ ਆਰਸੀਬੀ ਨੇ WPL ਫਾਈਨਲ ਫਤਿਹ ਕੀਤਾ

ਨੈਸ਼ਨਲ ਡੈਸਕ: ਵਡੋਦਰਾ ਵਿੱਚ ਕੱਲ੍ਹ ਰਾਤ ਖੇਡੇ ਗਏ ਫਾਈਨਲ ਵਿੱਚ ਰੋਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਦਿੱਲੀ ਕੈਪਿਟਲਜ਼ (DC) ਨੂੰ 6 ਵਿਕਟਾਂ ਨਾਲ ਹਰਾਕੇ ਆਪਣਾ ਦੂਜਾ WPL ਖਿਤਾਬ ਜਿੱਤ ਲਿਆ। ਬੈਂਗਲੁਰੂ ਨੇ 204 ਰਨ ਦਾ ਟਾਰਗੇਟ 19.4 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ ਪੂਰਾ ਕਰ ਲਿਆ। ਆਰਸੀਬੀ ਦੀ ਜਿੱਤ ਵਿੱਚ ਕਪਤਾਨ ਸਮ੍ਰਿਤੀ ਮੰਧਾਨਾ ਨੇ 41 … Continue reading ਸਮ੍ਰਿਤੀ ਮੰਧਾਨਾ ਦੀ ਧਮਾਕੇਦਾਰ ਪਾਰੀ ਨਾਲ ਆਰਸੀਬੀ ਨੇ WPL ਫਾਈਨਲ ਫਤਿਹ ਕੀਤਾ