skip to content

RCB-DC ਮੈਚ: ਦਿੱਲੀ ਦੀ ਪਾਰੀ ਚਾਰ ਓਵਰਾਂ ‘ਚ ਤਬਾਹ

ਨਵੀਂ ਦਿੱਲੀ (ਦੈਨਿਕ ਸਵੇਰਾ): ਆਰਸੀਬੀ ਨੇ ਦਿੱਲੀ ਕੈਪਿਟਲਜ਼ ਨੂੰ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸਿਰਫ਼ 75 ਰਨਾਂ ‘ਤੇ ਆਲਆਉਟ ਕਰ ਦਿੱਤਾ। ਪਾਵਰਪਲੇ ਵਿੱਚ ਜੋਸ਼ ਹੇਜ਼ਲਵੁੱਡ ਅਤੇ ਭੁਵਨੇਸ਼ਵਰ ਕੁਮਾਰ ਨੇ ਤਬਾਹੀ ਮਚਾ ਦਿੱਤੀ। ਦਿੱਲੀ ਦੀ ਪਾਰੀ 4 ਓਵਰਾਂ ਵਿੱਚ ਹੀ 8/6 ਹੋ ਗਈ ਸੀ। ਅਭਿਸ਼ੇਕ ਪੋਰੇਲ (30), ਡੇਵਿਡ ਮਿਲਰ (19) ਅਤੇ ਜੈਮੀਸਨ (12) … Continue reading RCB-DC ਮੈਚ: ਦਿੱਲੀ ਦੀ ਪਾਰੀ ਚਾਰ ਓਵਰਾਂ ‘ਚ ਤਬਾਹ