skip to content

RBI ਦੇ ਫ਼ੈਸਲੇ ’ਤੇ ਨਜ਼ਰਾਂ! ਗਲੋਬਲ ਮਾਰਕੀਟਾਂ ਨੇ ਵਧਾਈ ਚਿੰਤਾ, ਨਿਫਟੀ ਤੇ ਸੈਂਸੈਕਸ ਵਿੱਚ ਸ਼ੁਰੂਆਤੀ ਅੰਕ ਕੀ ਰਹੇ ਜਾਣੋਂ!

ਨੈਸ਼ਨਲ ਡੈਸਕ: ਏਸ਼ੀਆਈ ਬਾਜ਼ਾਰਾਂ ਦੀ ਕਮਜ਼ੋਰੀ ਅਤੇ ਆਈਟੀ ਸ਼ੇਅਰਾਂ ਦੀ ਗਿਰਾਵਟ ਕਾਰਨ ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰ ਨੀਵੇਂ ਖੁੱਲੇ। ਨਿਵੇਸ਼ਕ ਆਰਬੀਆਈ ਦੀ ਮੌਦ੍ਰਿਕ ਨੀਤੀ ਕਮੇਟੀ ਦੇ ਫ਼ੈਸਲੇ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਸਨ, ਜੋ ਕੇਂਦਰੀ ਬਜਟ ਅਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਤੋਂ ਬਾਅਦ ਹੋਇਆ। ਕਾਰੋਬਾਰ ਦੀ ਸ਼ੁਰੂਆਤ ਵਿੱਚ ਬੀਐਸਈ ਸੈਂਸੈਕਸ 83249 ਦੇ ਨੇੜੇ ਖੁੱਲਿਆ ਪਰ ਕੁਝ … Continue reading RBI ਦੇ ਫ਼ੈਸਲੇ ’ਤੇ ਨਜ਼ਰਾਂ! ਗਲੋਬਲ ਮਾਰਕੀਟਾਂ ਨੇ ਵਧਾਈ ਚਿੰਤਾ, ਨਿਫਟੀ ਤੇ ਸੈਂਸੈਕਸ ਵਿੱਚ ਸ਼ੁਰੂਆਤੀ ਅੰਕ ਕੀ ਰਹੇ ਜਾਣੋਂ!