skip to content

ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ: SSP ਸੰਗਰੂਰ ਨਾਲ ਤਿੱਖੀ ਤਕਰਾਰ ਨੇ ਵਧਾਇਆ ਸਿਆਸੀ ਪਾਰਾ

ਪੰਜਾਬ ਨਿਊਜ਼ : ਸੰਗਰੂਰ ਵਿੱਚ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਪੁਲਿਸ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਧੂਰੀ ਜਾਣ ਤੋਂ ਰੋਕ ਦਿੱਤਾ। ਜਾਣਕਾਰੀ ਮੁਤਾਬਕ, ਰੋਕਣ ਦੇ ਫੈਸਲੇ ਤੋਂ ਬਾਅਦ ਰਵਨੀਤ ਬਿੱਟੂ ਅਤੇ SSP ਸੰਗਰੂਰ ਵਿਚਾਲੇ ਤਿੱਖੀ ਬਹਿਸ ਹੋਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋਵੇਂ ਪੱਖ … Continue reading ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ: SSP ਸੰਗਰੂਰ ਨਾਲ ਤਿੱਖੀ ਤਕਰਾਰ ਨੇ ਵਧਾਇਆ ਸਿਆਸੀ ਪਾਰਾ