skip to content

Ravi Kishan: ਮੁੰਬਈ ਦੇ ਸੰਘਰਸ਼ ਦੌਰਾਨ ਵੜਾ ਪਾਵ ਨੇ ਦਿੱਤਾ ਸੀ ਸਾਥ, ਰਵੀ ਕਿਸ਼ਨ ਨੇ ਸਾਂਝੀਆਂ ਕੀਤੀਆਂ ਯਾਦਾਂ

Ravi Kishan: ਬਾਲੀਵੁੱਡ ਅਦਾਕਾਰ ਰਵੀ ਕਿਸ਼ਨ ਹਾਲ ਹੀ ਵਿੱਚ ਅਦਾਕਾਰਾ ਮਾਧੁਰੀ ਦੀਕਸ਼ਿਤ ਵੱਲੋਂ ਹੋਸਟ ਕੀਤੇ ਜਾਣ ਵਾਲੇ ਮਰਾਠੀ ਕੁਇਜ਼ ਸ਼ੋਅ ‘ਕੌਣ ਹੋਣਾਰ ਕਰੋੜਪਤੀ’ ਵਿੱਚ ਨਜ਼ਰ ਆਏ। ਇਸ ਦੌਰਾਨ ਦੋਵਾਂ ਵਿਚਾਲੇ ਹੋਈ ਗੱਲਬਾਤ ਵਿੱਚ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਅਤੇ ਮੁੰਬਈ ਵਿੱਚ ਬਿਤਾਏ ਸੰਘਰਸ਼ ਭਰੇ ਸਮੇਂ ਬਾਰੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ … Continue reading Ravi Kishan: ਮੁੰਬਈ ਦੇ ਸੰਘਰਸ਼ ਦੌਰਾਨ ਵੜਾ ਪਾਵ ਨੇ ਦਿੱਤਾ ਸੀ ਸਾਥ, ਰਵੀ ਕਿਸ਼ਨ ਨੇ ਸਾਂਝੀਆਂ ਕੀਤੀਆਂ ਯਾਦਾਂ