skip to content

ਰਸ਼ਮਿਕਾ ਤੇ ਵਿਜੇ ਦਾ ਸਾਦਗੀ ਭਰਿਆ ਵਿਆਹ, ਮਾਂ ਦੀਆਂ ਚੂੜੀਆਂ ਨੇ ਬਣਾਇਆ ਪਲ ਖ਼ਾਸ

ਨੈਸ਼ਨਲ ਡੈਸਕ(ਦੈਨਿਕ ਸਵੇਰਾ): ਰਸ਼ਮਿਕਾ ਮੰਦੰਨਾ ਅਤੇ ਵਿਜੇ ਦੇਵਰਕੋੰਡਾ ਨੇ ਦੱਖਣੀ ਭਾਰਤ ਦੀਆਂ ਪਰੰਪਰਾਵਾਂ ਅਨੁਸਾਰ ਵਿਆਹ ਕਰ ਲਿਆ ਹੈ। ਜਾਣਕਾਰੀ ਮੁਤਾਬਕ, ਇਹ ਸਮਾਗਮ ਅੱਜ ਸਵੇਰੇ ਆਂਧ੍ਰਾ ਪ੍ਰਦੇਸ਼ ਦੀ ਰਸਮੋ-ਰਿਵਾਜ਼ ਮੁਤਾਬਕ ਹੋਇਆ। ਸੀਨੀਅਰ ਫ਼ਿਲਮ ਪੱਤਰਕਾਰ ਸ੍ਰੀਧਰ ਪਿਲਲਈ ਨੇ ਸੋਸ਼ਲ ਮੀਡੀਆ ‘ਤੇ ਨਵੇਂ ਜੋੜੇ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵਿਆਹ ਦੀਆਂ ਰਸਮਾਂ ਲਗਭਗ 10:10 ਵਜੇ ਪੂਰੀਆਂ ਹੋਈਆਂ। ਸ਼ਿਮਲਾ–ਦਿੱਲੀ … Continue reading ਰਸ਼ਮਿਕਾ ਤੇ ਵਿਜੇ ਦਾ ਸਾਦਗੀ ਭਰਿਆ ਵਿਆਹ, ਮਾਂ ਦੀਆਂ ਚੂੜੀਆਂ ਨੇ ਬਣਾਇਆ ਪਲ ਖ਼ਾਸ