skip to content

ਵਿਆਹ ਦੇ ਦਿਨ ਹੀ ਰਸ਼ਮਿਕਾ ਦਾ ਬੱਚਿਆਂ ਬਾਰੇ ਬਿਆਨ ਵਾਇਰਲ..

ਨੈਸ਼ਨਲ ਡੈਸਕ(ਦੈਨਿਕ ਸਵੇਰਾ): ਰਸ਼ਮਿਕਾ ਮੰਦੰਨਾ ਅਤੇ ਵਿਜੇ ਦੇਵਰਕੋੰਡਾ, ਜੋ ਸਾਊਥ ਸਿਨੇਮਾ ਦੇ ਮਸ਼ਹੂਰ ਕਪਲ ਰਹੇ ਹਨ, ਹੁਣ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਦੋਵੇਂ ਨੇ 26 ਫ਼ਰਵਰੀ ਦੀ ਸਵੇਰ ਨੂੰ ਤੇਲਗੂ ਰਸਮਾਂ ਅਨੁਸਾਰ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਅਤੇ ਇੱਕ ਦੂਜੇ ਦੇ ਜੀਵਨ ਸਾਥੀ ਬਣ ਗਏ। ਸ਼ਾਮ ਨੂੰ ਉਹ ਕੋਡਵਾ ਰਿਵਾਜ਼ ਨਾਲ ਵਿਆਹ ਕਰਨਗੇ, … Continue reading ਵਿਆਹ ਦੇ ਦਿਨ ਹੀ ਰਸ਼ਮਿਕਾ ਦਾ ਬੱਚਿਆਂ ਬਾਰੇ ਬਿਆਨ ਵਾਇਰਲ..