skip to content

ਰਸ ਮਲਾਈ ਬਣੀ ਆਫ਼ਤ : ਰਾਜਸਥਾਨ ਵਿੱਚ ਵਿਆਹ ਸਮਾਰੋਹ ਵਿੱਚ ਰਸ ਮਲਾਈ ਖਾਣ ਨਾਲ 100 ਤੋਂ ਵੱਧ ਲੋਕਾਂ ਦੀ ਹਾਲਤ ਵਿਗੜੀ ,ਪੁਹੰਚੇ ਹਸਪਤਾਲ

ਨੈਸ਼ਨਲ ਨਿਊਜ਼ : ਰਾਜਸਥਾਨ ਦੇ ਕੋਟਪੁਤਲੀ-ਬਹਿਰੋਰ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਰੋਹ ਉਸ ਵੇਲੇ ਹੜਕੰਪ ਵਿੱਚ ਬਦਲ ਗਿਆ ਜਦੋਂ ਪਰੋਸੀ ਗਈ ਮਠਿਆਈ ਖਾਣ ਤੋਂ ਬਾਅਦ 100 ਤੋਂ ਵੱਧ ਲੋਕਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਅਧਿਕਾਰੀਆਂ ਦੇ ਅਨੁਸਾਰ ਇਹ ਮਾਮਲਾ ਢਾਣੀ ਗਾਸਕਨ ਪਿੰਡ ਵਿੱਚ … Continue reading ਰਸ ਮਲਾਈ ਬਣੀ ਆਫ਼ਤ : ਰਾਜਸਥਾਨ ਵਿੱਚ ਵਿਆਹ ਸਮਾਰੋਹ ਵਿੱਚ ਰਸ ਮਲਾਈ ਖਾਣ ਨਾਲ 100 ਤੋਂ ਵੱਧ ਲੋਕਾਂ ਦੀ ਹਾਲਤ ਵਿਗੜੀ ,ਪੁਹੰਚੇ ਹਸਪਤਾਲ