skip to content

ਪੁਣੇ ਵਿੱਚ ਨਾਬਾਲਗ ਨਾਲ ਜ਼ਬਰਦਸਤੀ ਅਤੇ ਹੱਤਿਆ ਖ਼ਿਲਾਫ਼ ਗੁੱਸਾ, ਮੁੰਬਈ,ਬੈਂਗਲੁਰੂ ਹਾਈਵੇਅ ਜਾਮ

ਨੈਸ਼ਨਲ ਨਿਊਜ਼ : ਪੁਣੇ ਦੇ ਭੋਰ ਤਾਲੁਕਾ ਦੇ ਨਸਰਾਪੁਰ ਪਿੰਡ ਵਿੱਚ 3.5 ਸਾਲਾ ਬੱਚੀ ਨਾਲ ਹੋਏ ਜਿਨਸੀ ਸ਼ੋਸ਼ਣ ਅਤੇ ਕਤਲ ਦੇ ਮਾਮਲੇ ਨੇ ਪੂਰੇ ਇਲਾਕੇ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ। ਸ਼ਨੀਵਾਰ ਨੂੰ ਸੈਂਕੜੇ ਲੋਕਾਂ ਨੇ ਮੁੰਬਈ–ਬੈਂਗਲੁਰੂ ਹਾਈਵੇਅ ਨੂੰ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਹਾਈਵੇਅ ‘ਤੇ … Continue reading ਪੁਣੇ ਵਿੱਚ ਨਾਬਾਲਗ ਨਾਲ ਜ਼ਬਰਦਸਤੀ ਅਤੇ ਹੱਤਿਆ ਖ਼ਿਲਾਫ਼ ਗੁੱਸਾ, ਮੁੰਬਈ,ਬੈਂਗਲੁਰੂ ਹਾਈਵੇਅ ਜਾਮ