skip to content

ਵੱਡਾ ਖੁਲਾਸਾ! Ranbir Kapoor ‘ਰਾਮਾਇਣਮ’ ‘ਚ ਨਿਭਾਉਣਗੇ ਡਬਲ ਰੋਲ

ਬਾਲੀਵੁੱਡ ਅਦਾਕਾਰ Ranbir Kapoor ਆਪਣੀ ਆਉਣ ਵਾਲੀ ਫਿਲਮ Ramayanam ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਹੁਣ ਇਸ ਫਿਲਮ ਬਾਰੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਉਹ ਸਿਰਫ਼ ਭਗਵਾਨ ਰਾਮ ਦੀ ਭੂਮਿਕਾ ਹੀ ਨਹੀਂ, ਸਗੋਂ ਪਰਸ਼ੂਰਾਮ ਦਾ ਕਿਰਦਾਰ ਵੀ ਨਿਭਾਉਣਗੇ। ਰਾਮ ਦੇ ਨਾਲ ਪਰਸ਼ੂਰਾਮ ਵੀ ਬਣਨਗੇ ਰਣਬੀਰ ਫਿਲਮ ਵਿੱਚ Lord Rama ਦੇ ਰੂਪ … Continue reading ਵੱਡਾ ਖੁਲਾਸਾ! Ranbir Kapoor ‘ਰਾਮਾਇਣਮ’ ‘ਚ ਨਿਭਾਉਣਗੇ ਡਬਲ ਰੋਲ