skip to content

DHAKA BLAST : ਰਾਜਧਾਨੀ ਢਾਕਾ ‘ਚ ਇੱਕ ਰੈਲੀ ਦੌਰਾਨ ਜ਼ੋਰਦਾਰ ਬੰਬ ਧਮਾਕਾ ; ਵੀਡੀਓ ਆਈ ਸਾਹਮਣੇ, ਕਈ ਜ਼ਖ਼ਮੀ

ਢਾਕਾ : ਬੰਗਲਾਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਾਜਧਾਨੀ ਢਾਕਾ ਦੇ ਨੇੜੇ ਸਾਵਰ ਵਿੱਚ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ। ਰਿਪੋਰਟਾਂ ਅਨੁਸਾਰ, ਨੈਸ਼ਨਲ ਸਿਟੀਜ਼ਨ ਪਾਰਟੀ (ਐਨਸੀਪੀ) – ਬੰਗਲਾਦੇਸ਼ ਦੀ ਇੱਕ ਨਵੀਂ ਰਾਜਨੀਤਿਕ ਪਾਰਟੀ – ਨੇ ਸਾਵਰ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਸੀ। ਇਸ ਸਮਾਗਮ ਦੌਰਾਨ ਬੰਬ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ ਤਿੰਨ ਲੋਕ ਜ਼ਖਮੀ … Continue reading DHAKA BLAST : ਰਾਜਧਾਨੀ ਢਾਕਾ ‘ਚ ਇੱਕ ਰੈਲੀ ਦੌਰਾਨ ਜ਼ੋਰਦਾਰ ਬੰਬ ਧਮਾਕਾ ; ਵੀਡੀਓ ਆਈ ਸਾਹਮਣੇ, ਕਈ ਜ਼ਖ਼ਮੀ