Site icon Dainik Savera Punjab

ਨੀਲਾ ਡਰਮ ਸਿਰ ‘ਤੇ ਰੱਖ ਕੇ ਰਾਖੀ ਸਾਵੰਤ ਦੀ ਡਰਾਮੇਟਿਕ ਐਂਟਰੀ ਕੀ ਇਹ ਉਰਫ਼ੀ ਜਾਵੇਦ ਦੀ Copy ਤਾਂ ਨਹੀ!

rakhi-sawant-blue-drum-entry-urfi-javed-style-controversy

rakhi-sawant-blue-drum-entry-urfi-javed-style-controversy

ਨਵੀਂ ਦਿਲੀ: ਰਾਖੀ ਸਾਵੰਤ ਇੱਕ ਵਾਰ ਫਿਰ ਆਪਣੇ ਅਨੋਖੇ ਅੰਦਾਜ਼ ਨਾਲ ਚਰਚਾ ਵਿੱਚ ਆ ਗਈ ਹੈ। ਹਾਲ ਹੀ ਵਿੱਚ ਉਹ ਇੱਕ ਇਵੈਂਟ ‘ਤੇ ਨੀਲਾ ਡਰਮ ਆਪਣੇ ਸਿਰ ‘ਤੇ ਰੱਖ ਕੇ ਪਹੁੰਚੀ ਜਿਸ ਨਾਲ ਲੋਕ ਹੈਰਾਨ ਰਹਿ ਗਏ। ਇਹ ਡਰਾਮੇਟਿਕ ਐਂਟਰੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸਨੂੰ “ਕੇਵਲ ਰਾਖੀ ਸਾਵੰਤ ਵਾਲੀਆਂ ਚੀਜ਼ਾਂ” ਕਹਿ ਰਹੇ ਹਨ।

ਹਾਈਵੇ ‘ਤੇ ਡਾਂਸ ਕਰਦੀ ਨਜ਼ਰ ਆਈ ਰਾਜਸਥਾਨ ਪੁਲਿਸ ਦੀ ਕਾਂਸਟੇਬਲ ਪ੍ਰਿਯੰਕਾ ਸ਼ੇਖਾਵਤ

ਰਾਖੀ ਦੇ ਇਸ ਅੰਦਾਜ਼ ਨੂੰ ਦੇਖ ਕੇ ਕਈ ਲੋਕਾਂ ਨੇ ਉਸਦੀ ਤੁਲਨਾ ਉਰਫ਼ੀ ਜਾਵੇਦ ਨਾਲ ਕੀਤੀ ਹੈ ਜੋ ਅਕਸਰ ਆਪਣੇ ਅਜੀਬੋ-ਗਰੀਬ ਫੈਸ਼ਨ ਅਤੇ ਐਂਟਰੀਜ਼ ਲਈ ਜਾਣੀ ਜਾਂਦੀ ਹੈ। ਵੀਡੀਓ ਵਿੱਚ ਰਾਖੀ ਸਾਵੰਤ ਦਾ ਇਹ ਨਵਾਂ ਪ੍ਰਯੋਗ ਮਨੋਰੰਜਨ ਅਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇਹ ਘਟਨਾ ਦਰਸਾਉਂਦੀ ਹੈ ਕਿ ਰਾਖੀ ਸਾਵੰਤ ਹਮੇਸ਼ਾ ਆਪਣੇ ਵਿਲੱਖਣ ਅਤੇ ਨਾਟਕੀ ਅੰਦਾਜ਼ ਨਾਲ ਲੋਕਾਂ ਦੀ ਧਿਆਨ ਖਿੱਚਣ ਵਿੱਚ ਕਾਮਯਾਬ ਰਹਿੰਦੀ ਹੈ।

rakhi-sawant-blue-drum-entry-urfi-javed-style-controversy
Exit mobile version