Punjab News
Punjab News

Rajvir Jawanda : Punjabi ਗਾਇਕ Rajvir Jawanda ਦੀ ਸਿਹਤ ਬਾਰੇ ਜਾਣਕਾਰੀ ਲਈ 96 ਕਰੋੜੀ ਫੌਜਾਂ ਹਸਪਤਾਲ ਪਹੁੰਚੀਆਂ। ਹਸਪਤਾਲ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ, ਡਾਕਟਰਾਂ ਵੱਲੋਂ ਉਹਨਾਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਪ੍ਰਸ਼ੰਸਕਾਂ ਦੀਆਂ ਦੁਆਵਾਂ ਅਤੇ ਪਿਆਰ ਨਾਲ ਜਲਦੀ ਹੀ ਸਿਹਤਮੰਦ ਹੋਣ ਦੀ ਉਮੀਦ ਹੈ।