skip to content

ਗੁਜਰਾਤ ‘ਚ ਮੀਂਹ ਦਾ ਕਹਿਰ: ਸੂਰਤ ਤੋਂ ਵਲਸਾਡ ਤੱਕ ਪਾਣੀ-ਪਾਣੀ, ਰੇਲ ਸੇਵਾਵਾਂ ਪ੍ਰਭਾਵਿਤ

ਦੱਖਣੀ ਗੁਜਰਾਤ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸੂਰਤ, ਵਾਪੀ, ਵਲਸਾਡ, ਨਵਸਾਰੀ ਅਤੇ ਡਾਂਗ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਨੀਵੇਂ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਜਿੱਥੇ ਘਰਾਂ, ਸੜਕਾਂ ਅਤੇ ਕਾਲੋਨੀਆਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਵਲਸਾਡ ਅਤੇ ਵਾਪੀ … Continue reading ਗੁਜਰਾਤ ‘ਚ ਮੀਂਹ ਦਾ ਕਹਿਰ: ਸੂਰਤ ਤੋਂ ਵਲਸਾਡ ਤੱਕ ਪਾਣੀ-ਪਾਣੀ, ਰੇਲ ਸੇਵਾਵਾਂ ਪ੍ਰਭਾਵਿਤ