skip to content

ਰੇਲ ਦੇ ਫਸਟ AC ਕੋਚ ਨੂੰ ਬਣਾਇਆ ‘Honeymoon Suit’ , viral video ਤੋਂ ਬਾਅਦ TTE ਮੁਅੱਤਲ

ਮਹਾਰਾਸ਼ਟਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਾਰਤੀ ਰੇਲਵੇ ਦੀ ਮੁੰਬਈ CSMT–ਬਲਹਾਰਸ਼ਾਹ–ਨੰਦੀਗ੍ਰਾਮ ਐਕਸਪ੍ਰੈਸ ਦੇ ਫਸਟ ਏਸੀ ਕੈਬਿਨ ਨੂੰ ਇੱਕ ਜੋੜੇ ਲਈ ਕਥਿਤ ਤੌਰ ‘ਤੇ “ਹਨੀਮੂਨ ਸੂਟ” ਵਾਂਗ ਸਜਾਇਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਰੇਲਵੇ ਅਧਿਕਾਰੀਆਂ ਅਨੁਸਾਰ ਇਹ … Continue reading ਰੇਲ ਦੇ ਫਸਟ AC ਕੋਚ ਨੂੰ ਬਣਾਇਆ ‘Honeymoon Suit’ , viral video ਤੋਂ ਬਾਅਦ TTE ਮੁਅੱਤਲ