skip to content

Latest : ਹੈੱਡਫੋਨ ਲਾ ਕੇ ਕਰਾਸ ਕਰ ਰਿਹਾ ਸੀ ਰੇਲਵੇ ਟਰੈਕ, ਰੇਲਗੱਡੀ ਦੀ ਲਪੇਟ ‘ਚ ਆਇਆ 24 ਸਾਲਾ ਨੌਜਵਾਨ ; ਮੌਤ

Railway Track Accident : ਰਾਜਸਥਾਨ ਦੇ ਝੁੰਝਨੂ ਸ਼ਹਿਰ ਵਿੱਚ ਗੁਢਾ ਫਾਟਕ ਨੇੜੇ ਐਤਵਾਰ ਨੂੰ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ 24 ਸਾਲਾ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ, ਇਹ ਨੌਜਵਾਨ ਕੰਨਾਂ ਵਿੱਚ ਈਅਰਫੋਨ ਲਗਾ ਕੇ ਰੇਲਵੇ ਲਾਈਨ ਦੇ ਨਾਲ-ਨਾਲ ਤੁਰ ਰਿਹਾ ਸੀ। ਚਸ਼ਮਦੀਦ ਗਵਾਹਾਂ ਮੁਤਾਬਕ, ਰੇਲਗੱਡੀ … Continue reading Latest : ਹੈੱਡਫੋਨ ਲਾ ਕੇ ਕਰਾਸ ਕਰ ਰਿਹਾ ਸੀ ਰੇਲਵੇ ਟਰੈਕ, ਰੇਲਗੱਡੀ ਦੀ ਲਪੇਟ ‘ਚ ਆਇਆ 24 ਸਾਲਾ ਨੌਜਵਾਨ ; ਮੌਤ