skip to content

Railway Food Price Hike: 1 ਜੂਨ ਤੋਂ ਰੇਲਵੇ ਸਟੇਸ਼ਨਾਂ ‘ਤੇ ਸਨੈਕਸ ਹੋਣਗੇ ਮਹਿੰਗੇ

Indian Railways ਨੇ ਯਾਤਰੀਆਂ ਲਈ ਵੱਡਾ ਫੈਸਲਾ ਲੈਂਦਿਆਂ ਰੇਲਵੇ ਸਟੇਸ਼ਨਾਂ ‘ਤੇ ਮਿਲਣ ਵਾਲੀਆਂ ਕਈ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ 1 ਜੂਨ 2026 ਤੋਂ ਲਾਗੂ ਹੋਣਗੀਆਂ। ਨਵੇਂ ਰੇਟ ਕਾਰਡ ਅਨੁਸਾਰ ਹੁਣ ਵੜਾ ਪਾਵ, ਸਮੋਸਾ, ਡੋਸਾ, ਪਾਵ ਭਾਜੀ ਅਤੇ ਹੋਰ ਸਨੈਕਸ ਲਈ ਯਾਤਰੀਆਂ ਨੂੰ ਪਹਿਲਾਂ ਨਾਲੋਂ ਵੱਧ ਭੁਗਤਾਨ ਕਰਨਾ ਪਵੇਗਾ। … Continue reading Railway Food Price Hike: 1 ਜੂਨ ਤੋਂ ਰੇਲਵੇ ਸਟੇਸ਼ਨਾਂ ‘ਤੇ ਸਨੈਕਸ ਹੋਣਗੇ ਮਹਿੰਗੇ