ਨਵੀਂ ਦਿੱਲੀ: ਅਦਾਕਾਰ ਰਾਘਵ ਜੁਆਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਕਾਮੇਡੀ ਫਿਲਮ ‘ਭਾਈ ਤੇਰਾ ਸਟਾਰ ਹੈ’ ਦਰਸ਼ਕਾਂ ਨੂੰ ਰੋਜ਼ਾਨਾ ਦੀ ਭੱਜਦੌੜ ਅਤੇ ਤਣਾਅ ਤੋਂ ਕੁਝ ਸਮੇਂ ਲਈ ਰਾਹਤ ਦੇਣ ਲਈ ਬਣਾਈ ਗਈ ਹੈ। ਉੱਧਰ, ਸਹਿ-ਅਦਾਕਾਰਾ ਨਿਹਾਰਿਕਾ ਐਨਐਮ ਨੇ ਦੱਸਿਆ ਕਿ ਫਿਲਮ ਦੀ ਵਿਸਤ੍ਰਿਤ ਤਿਆਰੀ, ਰਿਹਰਸਲ ਅਤੇ ਸੈੱਟ ‘ਤੇ ਮਿਲੀ ਰਚਨਾਤਮਕ ਆਜ਼ਾਦੀ ਨੇ … Continue reading ਹਾਸੇ ਨਾਲ ਭਰਪੂਰ ਹੋਵੇਗੀ ‘ਭਾਈ ਤੇਰਾ ਸਟਾਰ ਹੈ’! ਨਿਹਾਰਿਕਾ NM ਨੇ ਸਾਂਝਾ ਕੀਤਾ ਰਾਘਵ ਜੁਆਲ ਨਾਲ ਕੰਮ ਕਰਨ ਦਾ ਮਜ਼ੇਦਾਰ ਅਨੁਭਵ
Copy and paste this URL into your WordPress site to embed
Copy and paste this code into your site to embed