skip to content

ਕਿਲਾ ਆਨੰਦਗੜ੍ਹ ਸਾਹਿਬ ਤੋਂ ਨਗਾਰੇ ਗੂੰਜਣ ਨੂੰ ਤਿਆਰ, ਹੋਲਾ ਮਹੱਲਾ ਦੀ ਰੌਣਕ ਅੱਜ ਤੋਂ

ਪੰਜਾਬ ਡੈਸਕ: ਪੰਜਾਬ ਵਿੱਚ ਹੋਲਾ ਮਹੱਲਾ ਦੀ ਸ਼ੁਰੂਆਤ ਅੱਜ ਦੇਰ ਰਾਤ ਕਿਲਾ ਆਨੰਦਗੜ੍ਹ ਸਾਹਿਬ ਤੋਂ ਪੰਜ ਪੁਰਾਤਨ ਨਗਾਰਿਆਂ ਦੀ ਚੋਟ ਨਾਲ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ, ਛੇ ਦਿਨਾਂ ਤੱਕ ਚੱਲਣ ਵਾਲੇ ਇਸ ਕੌਮੀ ਤਿਉਹਾਰ ਦਾ ਪਹਿਲਾ ਪੜਾਅ 27 ਫਰਵਰੀ ਤੋਂ 1 ਮਾਰਚ ਤੱਕ ਕੀਰਤਪੁਰ ਸਾਹਿਬ ਵਿੱਚ ਮਨਾਇਆ ਜਾਵੇਗਾ। ਹੋਲਾ ਮਹੱਲਾ ਦਾ ਦੂਜਾ ਅਤੇ ਸਭ ਤੋਂ … Continue reading ਕਿਲਾ ਆਨੰਦਗੜ੍ਹ ਸਾਹਿਬ ਤੋਂ ਨਗਾਰੇ ਗੂੰਜਣ ਨੂੰ ਤਿਆਰ, ਹੋਲਾ ਮਹੱਲਾ ਦੀ ਰੌਣਕ ਅੱਜ ਤੋਂ