skip to content

ਕਤਰ ਦੇ ਰਾਸ ਲਾਫਾਨ ਗੈਸ ਹੱਬ ‘ਚ ਵੱਡਾ ਧਮਾਕਾ, 54 ਜ਼ਖਮੀ, 18 ਲਾਪਤਾ

ਕਤਰ: ਐਤਵਾਰ ਨੂੰ ਕਤਰ ਦੇ ਰਾਸ ਲਾਫਾਨ ਇੰਡਸਟਰੀਅਲ ਸਿਟੀ ਵਿੱਚ ਇੱਕ LNG (ਕੁਦਰਤੀ ਗੈਸ) ਪਲਾਂਟ ਵਿੱਚ ਵੱਡਾ ਧਮਾਕਾ ਹੋਇਆ। ਇਸ ਹਾਦਸੇ ਵਿੱਚ 54 ਲੋਕ ਜ਼ਖਮੀ ਹੋਏ ਹਨ ਅਤੇ 18 ਲੋਕ ਅਜੇ ਵੀ ਲਾਪਤਾ ਹਨ। ਕਤਰ ਦੇ ਗ੍ਰਹਿ ਮੰਤਰਾਲੇ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।   ਧਮਾਕਾ ਇੱਕ ਉਦਯੋਗਿਕ ਪਲਾਂਟ ਦੇ ਅੰਦਰ ਹੋਇਆ ਸੀ। ਅਧਿਕਾਰੀਆਂ … Continue reading ਕਤਰ ਦੇ ਰਾਸ ਲਾਫਾਨ ਗੈਸ ਹੱਬ ‘ਚ ਵੱਡਾ ਧਮਾਕਾ, 54 ਜ਼ਖਮੀ, 18 ਲਾਪਤਾ