skip to content

PV Sandhu ਤੋਂ ਬਾਅਦ ਇੱਕ ਹੋਰ ਖਿਡਾਰਣ ਦਾ ਸੰਨਿਆਸ

NATIONAL DESK: ਸਪੇਨ ਦੀ ਬੈਡਮਿੰਟਨ ਸਿਤਾਰਾ ਕੈਰੋਲੀਨਾ ਮਾਰਿਨ, ਜਿਸ ਨੇ ਕਦੇ ਕੋਰਟ ‘ਤੇ ਆਪਣੀ ਰਫ਼ਤਾਰ ਅਤੇ ਜਜ਼ਬੇ ਨਾਲ ਦੁਨੀਆ ਨੂੰ ਹੈਰਾਨ ਕੀਤਾ ਸੀ, ਹੁਣ ਖੇਡ ਨੂੰ ਅਲਵਿਦਾ ਕਹਿ ਗਈ ਹੈ। ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਸੋਨ ਤਗਮਾ ਜੇਤੂ ਮਾਰਿਨ ਨੇ ਗੋਡੇ ਦੀ ਲਗਾਤਾਰ ਸੱਟਾਂ ਨਾਲ ਜੂਝਦੇ ਹੋਏ ਆਖ਼ਿਰਕਾਰ ਸੰਨਿਆਸ ਦਾ ਫੈਸਲਾ ਕਰ ਲਿਆ। … Continue reading PV Sandhu ਤੋਂ ਬਾਅਦ ਇੱਕ ਹੋਰ ਖਿਡਾਰਣ ਦਾ ਸੰਨਿਆਸ