skip to content

ਓਕੁਹਾਰਾ ਦੇ ਹਟਣ ਨਾਲ ਪੀਵੀ ਸਿੰਧੂ ਨੇ ਸੈਮੀਫਾਈਨਲ ‘ਚ ਬਣਾਈ ਜਗ੍ਹਾ

ਖੇਡ ਡੈਕਸ: ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਸ਼ੁੱਕਰਵਾਰ ਨੂੰ ਜਾਪਾਨ ਓਪਨ ਸੁਪਰ 750 ਦੇ ਸੈਮੀਫਾਈਨਲ ਲਈ ਟਿਕਟ ਪੱਕੀ ਕਰ ਲਈ ਹੈ। ਕੁਆਰਟਰ ਫਾਈਨਲ ਵਿੱਚ ਸਿੰਧੂ ਦਾ ਸਾਹਮਣਾ ਨੋਜ਼ੋਮੀ ਓਕੁਹਾਰਾ ਨਾਲ ਹੋਣਾ ਸੀ ਪਰ ਉਹ ਸੱਟ ਕਾਰਨ ਮੈਚ ਵਿੱਚ ਹਿੱਸਾ ਨਹੀਂ ਲੈ ਸਕੀ। ਸਿੰਧੂ ਦਾ ਇਸ ਸੀਜ਼ਨ ਵਿੱਚ ਇਹ ਤੀਜਾ ਸੈਮੀਫਾਈਨਲ ਹੈ। ਇਸ ਤੋਂ … Continue reading ਓਕੁਹਾਰਾ ਦੇ ਹਟਣ ਨਾਲ ਪੀਵੀ ਸਿੰਧੂ ਨੇ ਸੈਮੀਫਾਈਨਲ ‘ਚ ਬਣਾਈ ਜਗ੍ਹਾ