skip to content

BREAKING : ਐਕਸਪ੍ਰੈੱਸ-ਵੇਅ ‘ਤੇ ਆਪਸ ‘ਚ ਟਕਰਾਈਆਂ ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ; ਕਈ ਜ਼ਖ਼ਮੀ

Purvanchal Expressway Accident : ਉੱਤਰ ਪ੍ਰਦੇਸ਼ ਵਿੱਚ ਪੁਰਵਾਂਚਲ ਐਕਸਪ੍ਰੈਸਵੇਅ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਕਾਫ਼ਲੇ ਵਿੱਚ ਸ਼ਾਮਲ ਵਾਹਨ ਓਵਰਟੇਕਿੰਗ ਕਰਦੇ ਸਮੇਂ ਆਪਸ ‘ਚ ਟਕਰਾ ਗਏ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਐਕਸਪ੍ਰੈਸਵੇਅ ‘ਤੇ 91ਵੇਂ ਕਿਲੋਮੀਟਰ ਦੇ ਨਿਸ਼ਾਨ ਨੇੜੇ ਕਾਫ਼ਲੇ ਦੇ ਪੰਜ ਵਾਹਨ ਅਤੇ ਇੱਕ ਐਂਬੂਲੈਂਸ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਕਈ ਕਾਂਗਰਸੀ ਵਰਕਰਾਂ, ਅਹੁਦੇਦਾਰਾਂ ਅਤੇ … Continue reading BREAKING : ਐਕਸਪ੍ਰੈੱਸ-ਵੇਅ ‘ਤੇ ਆਪਸ ‘ਚ ਟਕਰਾਈਆਂ ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ; ਕਈ ਜ਼ਖ਼ਮੀ