skip to content

Weather Update : 8 ਅਪ੍ਰੈਲ ਤੱਕ ਖਰਾਬ ਰਹੇਗਾ ਮੌਸਮ, ਸੂਬੇ ਭਰ ‘ਚ ਔਰੇਂਜ ਅਲਰਟ ਜਾਰੀ

ਪੰਜਾਬ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗਰਜ ਨਾਲ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। India Meteorological Department ਦੇ ਅਨੁਸਾਰ 4 ਅਪ੍ਰੈਲ ਤੋਂ 8 ਅਪ੍ਰੈਲ ਤੱਕ ਮੌਸਮ ਵਿੱਚ ਕੋਈ ਵੱਡੀ ਰਾਹਤ ਨਹੀਂ ਮਿਲੇਗੀ। ਗੜੇਮਾਰੀ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ Moga ਦੇ ਧਰਮਕੋਟ ਨੇੜੇ ਪਿੰਡ ਕੜਿਆਲ ਵਿੱਚ … Continue reading Weather Update : 8 ਅਪ੍ਰੈਲ ਤੱਕ ਖਰਾਬ ਰਹੇਗਾ ਮੌਸਮ, ਸੂਬੇ ਭਰ ‘ਚ ਔਰੇਂਜ ਅਲਰਟ ਜਾਰੀ