skip to content

ਮੈਕਰੋਨ ਦੀ ਰੀਲ ‘ਚ ਗੂੰਜਿਆ ਪੰਜਾਬੀ ਗੀਤ “ਆਰੀ ਆਰੀ”, ਮੋਦੀ ਦੌਰੇ ਦੀ ਵੀਡੀਓ ਹੋਈ ਵਾਇਰਲ

ਫਰਾਂਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੀ ਮੁਲਾਕਾਤ ਨੇ ਇੱਕ ਵਾਰ ਫਿਰ ਭਾਰਤ-ਫਰਾਂਸ ਰਿਸ਼ਤਿਆਂ ਨੂੰ ਨਵੀਂ ਮਜ਼ਬੂਤੀ ਦਿੱਤੀ। ਮੈਕਰੋਨ ਵੱਲੋਂ ਸਾਂਝੀ ਕੀਤੀ ਗਈ ਬਾਲੀਵੁੱਡ-ਸ਼ੈਲੀ ਦੀ ਧੰਨਵਾਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੋਵੇਂ ਨੇਤਾ ਗਰਮਜੋਸ਼ੀ ਨਾਲ ਮਿਲਦੇ, ਹੱਥ ਮਿਲਾਉਂਦੇ ਅਤੇ ਗਲੇ ਲੱਗਦੇ ਨਜ਼ਰ ਆ … Continue reading ਮੈਕਰੋਨ ਦੀ ਰੀਲ ‘ਚ ਗੂੰਜਿਆ ਪੰਜਾਬੀ ਗੀਤ “ਆਰੀ ਆਰੀ”, ਮੋਦੀ ਦੌਰੇ ਦੀ ਵੀਡੀਓ ਹੋਈ ਵਾਇਰਲ