ਦੁਨੀਆ ਦਾ ਟੂਰ ਕਰਦੇ ਪੰਜਾਬੀ ਦੀ ਪੇਰੂ ਵਿੱਚ ਮੌਤ, ਪਰਿਵਾਰ ਤੇ ਦੋਸਤ ਸਦਮੇ ਵਿੱਚ
ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਨਾਲ ਸਬੰਧਤ ਅਤੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੇ 42 ਸਾਲਾ ਰਘਬੀਰ ਸਿੰਘ ਭਰੋਵਾਲ ਦੀ ਪੇਰੂ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਰਘਬੀਰ ਸਿੰਘ ਆਪਣੀ ਹਾਰਲੇ‑ਡੇਵਿਡਸਨ ਮੋਟਰਸਾਈਕਲ ’ਤੇ ਇਕੱਲੇ ਹੀ ਦੁਨੀਆ ਦਾ ਦੌਰਾ ਕਰਨ ਨਿਕਲੇ ਸਨ। ਪੇਸ਼ੇ ਤੋਂ ਉਹ ਕੈਨੇਡਾ ਵਿੱਚ ਇਮੀਗ੍ਰੇਸ਼ਨ ਸਲਾਹਕਾਰ ਸਨ। 8 ਤੋਂ 60 ਸਾਲ ਦੇ … Continue reading ਦੁਨੀਆ ਦਾ ਟੂਰ ਕਰਦੇ ਪੰਜਾਬੀ ਦੀ ਪੇਰੂ ਵਿੱਚ ਮੌਤ, ਪਰਿਵਾਰ ਤੇ ਦੋਸਤ ਸਦਮੇ ਵਿੱਚ
Copy and paste this URL into your WordPress site to embed
Copy and paste this code into your site to embed