skip to content

ਫਰਜ਼ੀ ਵੀਜ਼ੇ ਨਾਲ ਯੂ.ਕੇ. ਪਹੁੰਚੀ ਪੰਜਾਬਣ—United Sikhs ਨੇ ਬਣੇ ਮਸੀਹਾ

ਪੰਜਾਬ ਡੈਸਕ (ਦੈਨਿਕ ਸਵੇਰਾ): ਯੂਨਾਈਟਿਡ ਸਿੱਖਸ ਸੰਸਾਰ ਭਰ ਵਿੱਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਨਿਰਸਵਾਰਥ ਸਹਾਇਤਾ ਲਈ ਮਸ਼ਹੂਰ ਹੈ। ਇਸ ਸੇਵਾ ਨਾਲ ਜੁੜੇ ਸੇਵਾਦਾਰ ਕਿਸੇ ਦੀ ਜਾਤ, ਧਰਮ ਜਾਂ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਹਰ ਸੰਭਵ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਦੂਜੇ ਪਾਸੇ, ਕਈ ਸਾਲਾਂ ਤੋਂ ਧੋਖੇਬਾਜ਼ ਏਜੰਟ ਲੋਕਾਂ ਨੂੰ ਫਰਜ਼ੀ ਵੀਜ਼ਿਆਂ … Continue reading ਫਰਜ਼ੀ ਵੀਜ਼ੇ ਨਾਲ ਯੂ.ਕੇ. ਪਹੁੰਚੀ ਪੰਜਾਬਣ—United Sikhs ਨੇ ਬਣੇ ਮਸੀਹਾ