skip to content

ਕਣਕ ਖਰੀਦ ਲਈ ਪੰਜਾਬ ਸਰਕਾਰ ਤਿਆਰ: ਕੀ ਇਸ ਵਾਰ ਕਿਸਾਨਾਂ ਨੂੰ ਮਿਲੇਗੀ ਬਿਨਾ ਰੁਕਾਵਟ ਭੁਗਤਾਨੀ

PUNJAB  DESK: ਪੰਜਾਬ ਵਿੱਚ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖਰੀਦ ਲਈ ਸਰਕਾਰ ਨੇ ਸਾਰੇ ਇੰਤਜ਼ਾਮ ਪੂਰੇ ਕਰ ਲਏ ਹਨ। ਖੁਰਾਕ, ਸਪਲਾਈ ਅਤੇ ਖਪਤ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਮੰਡੀਆਂ ਵਿੱਚ ਲੋੜੀਂਦੇ ਸਾਰੇ ਪ੍ਰਬੰਧ ਕਰ ਦਿੱਤੇ ਗਏ ਹਨ ਅਤੇ ਹੁਣ ਸਿਰਫ਼ ਕਿਸਾਨਾਂ ਦੇ ਮੰਡੀਆਂ ਵਿੱਚ ਪਹੁੰਚਣ ਦੀ ਉਡੀਕ ਹੈ।   ਉਨ੍ਹਾਂ ਦੱਸਿਆ … Continue reading ਕਣਕ ਖਰੀਦ ਲਈ ਪੰਜਾਬ ਸਰਕਾਰ ਤਿਆਰ: ਕੀ ਇਸ ਵਾਰ ਕਿਸਾਨਾਂ ਨੂੰ ਮਿਲੇਗੀ ਬਿਨਾ ਰੁਕਾਵਟ ਭੁਗਤਾਨੀ