skip to content

Punjab Weather Update: ਪੰਜਾਬ ਖੁੱਲ੍ਹੇ ਅਸਮਾਨ ਹੇਠ, ਪਰ ਦੋ ਦਿਨਾਂ ਬਾਅਦ ਬਾਰਿਸ਼ ਦੀ ਚੇਤਾਵਨੀ!

ਪੰਜਾਬ ਡੈਸਕ: ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਖੁੱਲ੍ਹਾ ਤੇ ਮਨਮੋਹਕ ਰਹੇਗਾ। ਪਹਾੜੀ ਇਲਾਕਿਆਂ ਤੋਂ ਆ ਰਹੀਆਂ ਠੰਡੀ ਹਵਾਵਾਂ ਦੀ ਤੀਬਰਤਾ ਘਟਣ ਕਾਰਨ ਤਾਪਮਾਨ ਵਿੱਚ ਹੋ ਰਹੀ ਕਮੀ ਰੁਕ ਗਈ ਹੈ ਅਤੇ ਹੁਣ ਠੰਢ ਹੌਲੀ-ਹੌਲੀ ਘਟਣ ਲੱਗੀ ਹੈ। ਦਿਨ ਦੇ ਸਮੇਂ ਗਰਮੀ ਮਹਿਸੂਸ ਹੋ ਰਹੀ ਹੈ, ਜਦਕਿ ਸਵੇਰੇ ਅਤੇ ਸ਼ਾਮ ਨੂੰ ਹਲਕੀ ਠੰਢ ਬਰਕਰਾਰ ਹੈ। … Continue reading Punjab Weather Update: ਪੰਜਾਬ ਖੁੱਲ੍ਹੇ ਅਸਮਾਨ ਹੇਠ, ਪਰ ਦੋ ਦਿਨਾਂ ਬਾਅਦ ਬਾਰਿਸ਼ ਦੀ ਚੇਤਾਵਨੀ!