skip to content

Dainik Savera Times Logo

Punjab Weather : ਅੱਜ ਸ਼ਾਮ ਮੁੜ ਬਦਲੇਗਾ ਮੌਸਮ, IMD ਵੱਲੋਂ 11 ਜਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ | DainikSavera

7 months पहले

Punjab Weather : ਅੱਜ ਸ਼ਾਮ ਮੁੜ ਬਦਲੇਗਾ ਮੌਸਮ, IMD ਵੱਲੋਂ 11 ਜਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ | DainikSavera

Punjab Weather : ਪੰਜਾਬ ਦੇ ਮੌਸਮ ‘ਚ ਵੱਡਾ ਬਦਲਾਅ ਆਉਣ ਵਾਲਾ ਹੈ। ਅੱਜ ਸ਼ਾਮ ਤੋਂ ਮੌਸਮ ਮੁੜ ਪਲਟੇਗਾ ਤੇ ਕਈ ਇਲਾਕਿਆਂ ‘ਚ ਤੇਜ਼ ਬਾਰਿਸ਼ ਦੇ ਚਾਂਸ ਹਨ। ਮੌਸਮ ਵਿਭਾਗ (IMD) ਨੇ 11 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

खबरें और भी हैं...

Copyright © 2026 Dainik Savera Times. All rights reserved.