skip to content

WEATHER : ਪੰਜਾਬ ‘ਚ ਬਦਲਣ ਜਾ ਰਿਹੈ ਮੌਸਮ ; IMD ਨੇ ਅਗਲੇ 2 ਦਿਨ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ ਕੀਤਾ ਜਾਰੀ

Punjab Weather Update : ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ, ਅੱਜ 27 ਅਕਤੂਬਰ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਪਰ 28 ਤੋਂ 30 ਅਕਤੂਬਰ ਦੇ ਵਿਚਕਾਰ ਕਈ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੇ ਆਸਾਰ ਹਨ। ਇਸ ਤੋਂ ਇਲਾਵਾ, 29 ਅਤੇ 30 ਅਕਤੂਬਰ ਨੂੰ ਗਰਜ-ਚਮਕ, ਬਿਜਲੀ ਡਿੱਗਣ … Continue reading WEATHER : ਪੰਜਾਬ ‘ਚ ਬਦਲਣ ਜਾ ਰਿਹੈ ਮੌਸਮ ; IMD ਨੇ ਅਗਲੇ 2 ਦਿਨ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ ਕੀਤਾ ਜਾਰੀ