skip to content

Punjab Weather : ਲਗਾਤਾਰ ਬਦਲ ਰਿਹੈ ਮੌਸਮ ਦਾ ਮਿਜਾਜ਼ ! ਸਵੇਰੇ-ਸ਼ਾਮ ਪਾਰੇ ‘ਚ ਆ ਰਹੀ ਗਿਰਾਵਟ ; ਪੜ੍ਹੋ IMD ਰਿਪੋਰਟ

Punjab Weather Update : ਪੰਜਾਬ ਵਿੱਚ ਫਿਲਹਾਲ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ, ਅੱਜ ਮੰਗਲਵਾਰ ਨੂੰ ਸੂਬੇ ਵਿੱਚ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਦਿਨ ਵੇਲੇ ਤਾਪਮਾਨ ਗਰਮ ਰਹੇਗਾ, ਜਦਕਿ ਸਵੇਰ ਅਤੇ ਸ਼ਾਮ ਦੇ ਸਮੇਂ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਠੰਡ ਮਹਿਸੂਸ ਹੋਵੇਗੀ। ਨਤੀਜੇ ਵਜੋਂ, ਲੋਕ ਦਿਨ ਅਤੇ ਰਾਤ … Continue reading Punjab Weather : ਲਗਾਤਾਰ ਬਦਲ ਰਿਹੈ ਮੌਸਮ ਦਾ ਮਿਜਾਜ਼ ! ਸਵੇਰੇ-ਸ਼ਾਮ ਪਾਰੇ ‘ਚ ਆ ਰਹੀ ਗਿਰਾਵਟ ; ਪੜ੍ਹੋ IMD ਰਿਪੋਰਟ